Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loṛahi. 1. ਚਾਹੇ, ਇਛਾ ਕਰੇ। long for. “ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥” ਸਿਰੀ ੧, ੯, ੧:੨ (੧੭) “ਕੀਤਾ ਲੋੜਹਿ ਸੋ ਪ੍ਰਭਿ ਹੋਇ ॥” ਸੂਹੀ ੫, ੨, ੧:੧ (੭੩੬). 2. ਲਭਦਾ ਹੈਂ, ਢੂੰਡਦਾ ਹੈਂ। search, long for. “ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥” ਸਲੋ ਫਰ, ੪੩:੨ (੧੩੮੦).
|
SGGS Gurmukhi-English Dictionary |
[P. v.] (from Loranâ) find, seek
SGGS Gurmukhi-English Data provided by
Harjinder Singh Gill, Santa Monica, CA, USA.
|
|