Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loṛee-æ. ਚਾਹੀਏ, ਇਛਾ ਕਰੀਏ। want to have. “ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥” ਸਿਰੀ ੪, ਵਾਰ ੨੦:੧ (੯੧) “ਜਿਣਿ ਜਿਣਿ ਲੈਨੑਿ ਰਲਾਇ ਏਹੋ ਏਨਾ ਲੋੜੀਐ ॥” (ਚਾਹੀਦਾ ਹੈ ਭਾਵ ਇਛਾ ਹੈ) ਗੂਜ ੫, ਵਾਰ ੧੫:੪ (੫੨੨).
|
|