Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LaNgʰ-ṇaa. ਪਾਰ ਕਰਨਾ। to cross. “ਜਿਥੇ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥” ਮਲਾ ੧, ਵਾਰ ੨੧ ਸ, ੧, ੪:੩ (੧੨੮੭).
|
English Translation |
v.i. to go through, over or across, pass through, cross, enter.
|
Mahan Kosh Encyclopedia |
ਕ੍ਰਿ. ਉਲੰਘਨ ਕਰਨਾ ਉੱਪਰਦੀਂ ਜਾਣਾ. “ਚੜਿ ਲੰਘਾ ਜੀ ਬਿਖਮ ਭੁਇਅੰਗਾ.” (ਵਡ ਘੋੜੀਆਂ ਮਃ ੪) 2. ਗੁਜ਼ਰਨਾ। 3. ਨਿਯਮ ਤੋੜਨਾ. ਦੇਖੋ- ਲੰਘ ਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|