Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaaṇ ⒤. 1. ਬਿਆਨ ਕੀਤਾ ਜਾਂਦਾ ਹੈ। explained, dug up. “ਅਖਰਾ ਸਿਰਿ ਸੰਜੋਗੁ ਵਖਾਣਿ ॥” ਜਪੁ ੧੯:੭ (4). 2. ਬਿਆਨ ਕਰਕੇ। describing. “ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥” ਮਾਝ ੧, ਵਾਰ ੧੮:੬ (੧੪੬) “ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥” (ਬਿਆਨ ਕਰੀਏ ਤਾਂ) ਮਾਝ ੧, ਵਾਰ ੧੮:੮ (੧੪੭) “ਬੇਦ ਵਖਾਣਿ ਕਹਹਿ ਇਕੁ ਕਹੀਐ ॥” (ਵਖਿਆਣ ਕਰਕੇ) ਬਸੰ ੧, ਅਸ ੩, ੨:੧ (੧੧੮੮).
|
SGGS Gurmukhi-English Dictionary |
on explaining/ describing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯਾਖ੍ਯਾਨ ਕਰਕੇਵ੍ਯਾਖ੍ਯਾਨ ਕਰਤਾ. ਦੇਖੋ- ਬੇਦ ਵਖਾਣਿ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|