Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaaṇ ⒰. 1. ਵਿਖਿਆਣ। explain. “ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥” ਸਿਰੀ ੧, ਅਸ ੫, ੭:੩ (੫੬). 2. ਬਿਆਨ ਕਰੀਦਾ ਹੈ, ਉਚਾਰਨ ਕਰੀਦਾ ਹੈ। describe. “ਗੁਰ ਕਿਰਪਾ ਤੇ ਨਾਮੁ ਵਖਾਣੁ ॥” ਸਿਰੀ ੫, ੧੧੬, ੩:੨ (੧੮੯). 3. ਆਖ, ਬਿਆਨ ਕਰ। matter. “ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥” ਸਵ ੨ ਕਲ, ੯:੩ (੧੩੯੨).
|
SGGS Gurmukhi-English Dictionary |
explain, describe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|