Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaanæ. 1. ਬਿਆਨ ਕਰੇ। explain. “ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥” ਬਿਲਾ ੩, ਅਸ ੧, ੫:੩ (੮੩੩). 2. ਕਹਿੰਦਾ ਹੈ, ਜਪਦਾ ਹੈ, ਉਚਾਰਦਾ ਹੈ। describe, utter. “ਕਿਆ ਕੋ ਕਹੈ ਕਿਆ ਆਖਿ ਵਖਾਨੈ ॥” ਗਉ ੫, ੭੮, ੪:੨ (੧੭੮).
|
SGGS Gurmukhi-English Dictionary |
explain, describe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|