Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vacʰʰal ⒰. ਪਿਆਰ ਕਰਨ ਵਾਲਾ, ਵੇਖੋ ‘ਵਛਲਾ’। viz a type of divotee. “ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥” ਸਿਰੀ ੩, ਅਸ ੨੧, ੮:੨ (੬੭) “ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥” ਗਉ ੫, ਵਾਰ ੫:੪ (੩੧੯).
|
SGGS Gurmukhi-English Dictionary |
[Var.] From Vachala
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਛਲ) ਸੰ. {वत्सल.} ਵਤ੍ਸਲ. ਵਿ. ਸਨੇਹ ਵਾਲਾ. ਪਿਆਰ ਵਾਲਾ. ਪਿਆਰਾ. “ਭਗਤਿਵਛਲ ਅਨਾਥਨਾਥੇ.” (ਸਹਸ ਮਃ ੫) “ਹਰਿਜੀਉ ਦਾਤਾ ਭਗਤਵਛਲੁ ਹੈ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|