Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਵਜਾਉਂਦਾ ਹੈ। (2) ਪ੍ਰਗਟ ਕਰ ਦੇਵੇ। (3) ਉਚਾਰਨ ਕਰੇ, ਸਿਮਰੇ। (4) ਵਜਾਉਣ ਨਾਲ। ਉਦਾਹਰਣ: ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ॥ {ਗਉ ੪, ਵਾਰ ੭ਸ, ੪, ੧:੬ (303)}। ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ॥ {ਮਾਝ ੩, ਅਸ ੧੦, ੪:੩ (115)}। ਗੁਰ ਕੀ ਬਾਣੀ ਨਾਮਿ ਵਜਾਏ॥ {ਆਸਾ ੩, ੪੪, ੪:੧ (362)}। ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ॥ {ਬਿਲਾ ੪, ਅਸ ੨, ੮:੨ (834)}। ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ॥ {ਵਡ ੩, ਛੰਤ ੧, ੪:੩ (568)}। ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ॥ {ਮਾਝ ੩, ਅਸ ੨੧, ੫:੩ (122)}.

SGGS Gurmukhi-English Dictionary
[P. v.] Cause to play, sound or blow of musical instrument
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits