Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vad. ਵਡਾ, ਅਤਿ, ਬਹੁਤ। great, exceeding. “ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥” ਗੂਜ ੪, ਸੋਦ ੪, ੨:੧ (੧੦) “ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥” (ਵਡੇ) ਸਿਰੀ ੪, ੬੯, ੨:੩ (੪੧) “ਸਤਿਗੁਰੁ ਸੁਜਾਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥” (ਵੱਡਾ, ਮਹਾਨ) ਜੈਤ ੪, ੪, ੧:੧ (੬੯੭).
|
SGGS Gurmukhi-English Dictionary |
[P. n.] Great, big, large
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. denoting ਵੱਡਾ.
|
Mahan Kosh Encyclopedia |
ਵਿ. ਵਡਾ. ਅਤਿ. “ਵਡ ਸਮਰਥ ਸਦਾਸਦ ਸੰਗੇ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|