Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vad-bʰaagee. 1. ਵਡੇ ਭਾਗਾਂ ਵਾਲੇ, ਚੰਗੇ ਭਾਗਾਂ ਵਾਲੇ। with lofty fortune. “ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਇ ॥” ਭੈਰ ੩, ੧੨, ੪:੧ (੧੧੩੦). 2. Vad-bẖāgīN. ਵਡੇ ਭਾਗਾਂ ਨਾਲ। with good forutne. “ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥” ਸਿਰੀ ੫, ੮੨, ੨:੨ (੪੬).
|
SGGS Gurmukhi-English Dictionary |
[Var.] From Vadabhâga
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m./ adj. lucky, fortunate, prosperous; blessed adj. fem. ਵਡਭਾਗਣ.
|
Mahan Kosh Encyclopedia |
ਵੱਡੇ (ਉੱਤਮ) ਭਾਗਾਂ ਵਾਲਾ. ਖ਼ੁਸ਼ਨਸੀਬ. “ਵਡਭਾਗੀ ਗੁਰ ਕੇ ਸਿਖ ਪਿਆਰੇ.” (ਗੂਜ ਮਃ ੪) 2. ਵਡਭਾਗੀ. ਵੱਡੇ ਭਾਗਾਂ ਕਰਕੇ. ਉੱਤਮ ਪ੍ਰਾਰਬਧ ਦ੍ਵਾਰਾ. “ਵਡਭਾਗੀ ਸੰਗਤਿ ਮਿਲੈ.” (ਬਿਹਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|