Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vad-bʰaagé. ਵਡੇ ਭਾਗਾਂ ਵਾਲੇ। fortunate. “ਸਤਿਗੁਰੁ ਆਇ ਮਿਲਿਆ ਵਡਭਾਗੇ ॥” (ਵਡੇ ਭਾਗਾਂ ਵਾਲੇ ਨੂੰ) ਮਾਰੂ ੩, ਸੋਲਾ ੨, ੧੨:੨ (੧੦੪੫) “ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥” ਗਉ ੫, ਵਾਰ ੧੬:੩ (੩੨੨) “ਅੰਤਰਿ ਸਬਦੁ ਮਸਤਕਿ ਵਡਭਾਗੇ ॥” (ਚੰਗੇ ਭਾਗ) ਮਾਰੂ ੩, ਸੋਲਾ ੭, ੩:੨ (੧੦੫੦) “ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥” (ਚੰਗੇ ਭਾਗਾਂ ਕਰਕੇ) ਬਸੰ ੩, ੨, ੨:੪ (੧੧੭੨).
|
|