Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vadaa. 1. ਮਹਾਨ। virtuous. “ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥” ਜਪੁ ੨੧:੧੭ (5) “ਕਉਨ ਵਡਾ ਮਾਇਆ ਵਡਿਆਈ ॥” ਗਉ ੫, ੧੧੩, ੧*:੧ (੧੮੮). 2. ਪਤਿਵੰਤ। respected. “ਵਡਾ ਦਾਤਾ ਤਿਲੁ ਨ ਤਮਾਇ ॥” ਜਪੁ ੨੫:੨ (5) “ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥” (ਪਤਿਵੰਤਾ) ਸਿਰੀ ੧, ਅਸ ੧, ੬:੧ (੫੩). 3. ਬਹੁਤ, ਵਿਸ਼ਾਲ। great. “ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥” (ਬਹੁਤ) ਗਉ ੪, ਸੋਲਾ ੪, ੧*:੧ (੧੩) “ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥” (ਵਿਸ਼ਾਲ) ਮਾਝ ੫, ਦਿਨ ੨:੩ (੧੩੭) “ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥” (ਵਿਸ਼ਾਲ) ਆਸਾ ੫, ਛੰਤ ੧੨, ੪:੫ (੪੬੧) “ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥” (ਬਹੁਤ) ਮਾਰੂ ੩, ਵਾਰ ੧੪ ਸ, ੧, ੩:੨ (੧੦੯੧). 4. ਵਧੇਰੇ, ਜ਼ਿਆਦਾ। extense. “ਭਉ ਮੁਚੁ ਭਾਰਾ ਵਡਾ ਤੋਲੁ ॥” ਗਉ ੧, ੧, ੧:੧ (੧੫੧). 5. ਵਡਾ ਉਮਰ ਵਿਚ। older. “ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥” ਗਉ ੪, ੪੬, ੧:੨ (੧੬੫) “ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥” ਮਲਾ ੧, ਵਾਰ ੨੫ ਸ, ੧, ੧:੫ (੧੨੮੯). 6. ਦੀਰਘ। intense. “ਮੰਮੈ ਮਤਿ ਹਿਰਿ ਲਈ ਤੇਰੀ ਮੂੜੈ ਹਉਮੈ ਵਡਾ ਰੋਗੁ ਪਇਆ ॥” ਆਸਾ ੩, ਪਟੀ ੭:੧ (੪੩੫) “ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥” (ਘੋਰ) ਵਡ ੩, ੯, ੨:੨ (੫੬੦). 7. ਪੂਰਾ ਹੋਣਾ, ਸੁਆਸ ਤਿਆਗਨੇ, ਮਰ ਜਾਣਾ। died. “ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥” ਆਸਾ ੧, ਵਾਰ ੩:੨ (੪੬੪) “ਡੋਲੈ ਵਾਉ ਨ ਵਡਾ ਹੋਇ ॥” (ਬੁਝਨਾ) ਰਾਮ ੧, ੭, ੪:੧ (੮੭੮). 8. ਭਾਵ ਵਡਾ ਪ੍ਰਭੂ। great, exalted. “ਵਡਿਆਈ ਵਡਾ ਪਾਇਆ ॥” ਆਸਾ ੧, ਵਾਰ ੭:੫ (੪੬੭) “ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥” ਆਸਾ ੧, ਵਾਰ ੧੬:੩ (੪੭੨). 9. ਬਜ਼ੁਰਗ। older. “ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰੁਲਸੀ ॥” ਸੋਰ ੫, ੧, ੧:੨ (੬੦੮). 10. ਦੀਰਘ ਅਕਾਰ ਦਾ। larger. “ਹੁਕਮੇ ਨਾਨੑਾ ਵਡਾ ਥੀਵੈ ॥” ਰਾਮ ੫, ਵਾਰ ੧੧ ਸ, ੫, ੨:੬ (੯੬੨).

SGGS Gurmukhi-English Dictionary
[P. adj.] Also Vada, great, big, large
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਵ੍ਰਿੱਧ. ਉਮਰ ਵਿੱਚ ਵਡਾ. “ਵਡਾ ਹੋਆ ਵੀਆਹਿਆ.” (ਮਃ ੧ ਵਾਰ ਮਲਾ) 2. ਵਿਸ੍ਤਾਰ ਵਾਲਾ। 3. ਸ਼ਿਰੋਮਣਿ. ਮੁਖੀਆ। 4. ਬਹੁਤ. ਅਤਿ. “ਵਡਾ ਆਪਿ ਅਗੰਮ ਹੈ.” (ਮਃ ੫ ਵਾਰ ਸਾਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits