Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadʰé. 1. ਵੱਢ ਕੇ। cut. “ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥” ਰਾਮ ੩, ਵਾਰ ੧੯ ਸ, ੧, ੧:੩ (੯੫੫). 2. ਵਢਦਾ/ਕਟਦਾ ਹੈ। cut. “ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥” ਵਡ ੧, ੩, ੧:੧੯ (੫੫੮). 3. ਵਢੇ ਹੋਏ। cut. “ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥” ਸਾਰ ੪, ਵਾਰ ੧੭:੧ (੧੨੪੪).
|
|