Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaḋee. ਹੋਈ ਹੈ। uttered said. “ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥” ਆਸਾ ੧, ਵਾਰ ੧੧ ਸ, ੧, ੩:੧ (੪੬੯).
|
SGGS Gurmukhi-English Dictionary |
evil or bad action.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. day or date of the dark half of a lunar month; cf. ਸੁਦੀ.
|
Mahan Kosh Encyclopedia |
ਬੁਰਿਆਈ. ਦੇਖੋ- ਬਦੀ 2. “ਵਦੀ ਸੁ ਵਜਗਿ ਨਾਨਕਾ.” (ਵਾਰ ਆਸਾ) 2. ਬਹੁਲ ਦਿਨ ਦਾ ਸੰਖੇਪ. ਹਨੇਰਾ ਪੱਖ. ਦੇਖੋ- ਬਦੀ 1. “ਹਾੜ ਵਦੀ ਪ੍ਰਿਥਮੈ ਸੁਖਦਾਵਨ.” (ਰਾਮਾਵ) 3. ਸ਼ਾਹਪੁਰੀ ਪੰਜਾਬੀ ਵਿੱਚ ਵਦੀ ਦਾ ਅਰਥ ਹੈ- ਜੋ ਹੋਂਦੀ ਹੈ, What happens. ਨੰ: #੧ ਦਾ ਉਦਾਹਰਣ ਇੱਥੇ ਭੀ ਵਰਤਿਆ ਜਾ ਸਕਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|