Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫi-aa. 1. ਪ੍ਰਚਲਤ ਹੋਇਆ, ਪ੍ਰਗਟ ਹੋਇਆ। become evident. “ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥” ਗਉ ੪, ਵਾਰ ੧੫ ਸ, ੪, ੩:੨ (੩੦੯) “ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ ॥” (ਪਸਰ ਗਿਆ) ਬਿਲਾ ੪, ਵਾਰ ੧੨:੨ (੮੫੪). 2. ਘਟਿਆ, ਵਾਪਰਿਆ। happened. “ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥” ਗਉ ੪, ਵਾਰ ੩੦ ਸ, ੪, ੧:੧੩ (੩੧੬). 3. ਵਿਚਰਨਾ। to go, to stroll upon. “ਦੋਵੈ ਤਰਫਾ ਉਪਾਇ ਇਕੁ ਵਰਤਿਆ ॥” ਮਲਾ ੧, ਵਾਰ ੫:੧ (੧੨੮੦). 4. ਵਰਤਿਆ ਗਿਆ, ਵਰਤੋਂ ਵਿਚ ਆਇਆ। used. “ਵਰਤਣਿ ਵਰਤਿਆ ਸਰਬ ਜੰਜਾਲੁ ॥” ਮਲਾ ੧, ਵਾਰ ੨੦ ਸ, ੧, ੧:੩ (੧੨੮੭).
|
SGGS Gurmukhi-English Dictionary |
[Var.] From Varatadâ
SGGS Gurmukhi-English Data provided by
Harjinder Singh Gill, Santa Monica, CA, USA.
|
|