Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Var ⒰. 1. ਪਤੀ। husbnand. “ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥” ਸਿਰੀ ੧, ੯, ੧:੨ (੧੭). 2. ਮੰਗ, ਬਖਸ਼ੀਸ਼, ਦਾਤ। demand, gift. “ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥” ਸੂਹੀ ੫, ਛੰਤ ੬, ੪:੧ (੭੮੧). 3. ਅਸੀਮ। unlimited. “ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥” ਸਿਰੀ ੩, ੩੪, ੧:੩ (੨੬).
|
SGGS Gurmukhi-English Dictionary |
1. husband, groom. 2. blessing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਰੁ। 2. ਦੇਖੋ- ਵਰ। 3. ਸੰ. ਰਾਜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|