Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasgaṫ ⒤. ਕਾਬੂ, ਵਸ ਵਿਚ, ਅਧੀਨ, ਅਧਿਕਾਰ ਵਿਚ। bring under control. “ਸਭ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥” ਸਿਰੀ ੫, ੭੨, ੩:੨ (੪੨) “ਸਭ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥” ਸਿਰੀ ੫, ੭੫, ੩:੨ (੪੪).
|
SGGS Gurmukhi-English Dictionary |
[Sk. P. adv.] Bringing under control
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਸਗਤ) ਸੰ. ਵਸ਼ਗਤ ਵਿ. ਵਸ਼ ਆਇਆ. ਅਧੀਨ ਹੋਇਆ. ਕ਼ਾਬੂ ਆਇਆ. “ਪੰਚੇ ਵਸਗਤਿ ਆਏ ਰਾਮ.” (ਬਿਹਾ ਛੰਤ ਮਃ ੪) “ਸਭੁ ਕੋ ਵਸਗਤਿ ਕਰਿਲਇਓਨੁ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|