Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasaa-i-aa. 1. ਵਾਸਾ ਕਰਵਾਇਆ, ਸਥਿਤ ਕੀਤਾ, ਟਿਕਾਇਆ। to settle. “ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥” ਸਿਰੀ ੧, ਅਸ ੨, ੫:੨ (੫੪) “ਜੀਅ ਜੰਤ ਸਭਿ ਸੁਖੀ ਵਸਾਇਆ ॥” (ਵਸਾਏ, ਸਥਿਤ ਕੀਤੇ) ਮਾਝ ੫, ੩੯, ੧:੨ (੧੦੫). 2. ਆਬਾਦ ਕੀਤਾ। settled. “ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥” ਸੂਹੀ ੫, ਛੰਤ ੯, ੧:੩ (੭੮੩) “ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥” ਰਾਮ ਬਸ, ਵਾਰ ੫:੧ (੯੬੭).
|
SGGS Gurmukhi-English Dictionary |
inhabitated, settled in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|