Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vas ⒤. 1. ਕਾਬੂ, ਅਧੀਨ, ਅਧਿਕਾਰ। control. “ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥” ਸਿਰੀ ੪, ੬੬, ੩:੧ (੪੦) “ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥” (ਭਾਵ ਆਸਰੇ) ਸਿਰੀ ੧, ਅਸ ੧੫, ੫:੩ (੬੩) “ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥” (ਅਧਿਕਾਰ ਵਿਚ, ਹੱਥ ਵਿਚ) ਸਿਰੀ ੪, ਵਾਰ ੧੮ ਸ, ੩, ੧:੪ (੯੦) “ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥” (ਕਾਬੂ ਵਿਚ) ਗਉ ੪, ੪੩, ੨:੧ (੧੬੫). 2. ਟਿਕੇ ਹੋਏ, ਵਸੇ ਹੋਏ, ਸਥਿਤ। control. “ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥” ਮਾਝ ੫, ਦਿਨ ੨:੮ (੧੩੭). 3. ਭਾਵ ਰਜ਼ਾ ਵਿਚ। viz will. “ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥” (ਰਜ਼ਾ ਵਿਚ ਤੁਰੀਏ) ਬਿਲਾ ੫, ਛੰਤ ੩, ੧:੧ (੮੪੭).
|
SGGS Gurmukhi-English Dictionary |
[1. P. v. 2. P. n.] 1. to live, to reside. 2. control
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਵਸ। 2. ਦੇਖੋ- ਵਸ਼੍ਯ. “ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|