Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasee. ਨਿਵਾਸ ਕੀਤਾ, ਰਹੀ, ਵਸਦੀ ਹੈ। dwelt, lived. “ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥” (ਭਾਵ ਆਈ, ਰਹੀ) ਸਿਰੀ ੧, ਅਸ ੨, ੧:੩ (੫੪) “ਜਿਚਰੁ ਵਸੀ ਪਿਤਾ ਕੈ ਸਾਥਿ ॥” ਆਸਾ ੫, ੩, ੨:੧ (੩੭੧).
|
SGGS Gurmukhi-English Dictionary |
dwelt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਆਬਾਦ ਹੋਈ. ਵਸਦੀ ਰਹੀ. “ਜਿਚਰੁ ਵਸੀ ਪਿਤਾ ਕੈ ਸਾਥਿ.” (ਆਸਾ ਮਃ ੫) 2. ਵਸਦਾ ਹੈ. “ਵਸੀ ਰਬੁ ਹਿਆਲੀਐ.” (ਸ. ਫਰੀਦ) 3. ਸੰ. {वशिन्.} ਕਾਬੂ ਰੱਖਣ ਵਾਲਾ. ਜਿਤੇਂਦ੍ਰਿਯ। 4. ਸ੍ਵਾਧੀਨ. ਸ੍ਵਤੰਤ੍ਰ। 5. ਦੇਖੋ- ਬਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|