Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VasaNḋaa. ਵਸਦਾ ਹੈ, ਨਿਵਾਸ ਕਰਦਾ ਹੈ। reside. “ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥” ਜੈਤ ੫, ਛੰਤ ੧, ੩:੬ (੭੦੪).
|
Mahan Kosh Encyclopedia |
(ਵਸੰਦੜੋ, ਵਸੰਦੋ) ਵਸਦਾ. ਨਿਵਾਸ ਕਰਦਾ. “ਵਸੰਦੋ ਕੁਹਥੜੈ ਥਾਇ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|