Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaak ⒰. ਬਚਨ, ਬੋਲ। word, utterance. “ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥” ਬਿਲਾ ੫, ੧੦੪, ੨:੨ (੮੨੫).
|
Mahan Kosh Encyclopedia |
ਸੰ. ਵਾਕ੍ਯ. ਨਾਮ/n. ਪਦਾਂ ਦਾ ਸਮੂਹ. ਪੂਰੇ ਅਰਥ ਨੂੰ ਪ੍ਰਗਟ ਕਰਨ ਵਾਲਾ ਫ਼ਿਕ਼ਰਾ। 2. ਬਚਨ. “ਜਨ ਕਾ ਕੀਨੋ ਪੂਰਨ ਵਾਕੁ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|