Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaajé. 1. ਵਜੇ। musical instrument. “ਨਉ ਦਰ ਵਾਜੇ ਦਸਵਾ ਦੁਆਰੁ ॥” ਗਉ ੧, ੪, ੧:੩ (੧੫੨). 2. ਬੰਦ ਹੋਏ, (ਕੇਵਲ ਮਹਾਨਕੋਸ਼)। shut. “ਬਹੁ ਤਾਲ ਪੂਰੇ ਵਾਜੇ ਵਜਾਏ ॥” ਮਾਝ ੩, ਅਸ ੨੧, ੬:੧ (੧੨੨). 3. ਸਾਜ਼। musical instrument. “ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥” ਜਪੁ ੨੭:੨ (6) “ਹੈਵਰ ਗੈਵਰ ਨੇਜੇ ਵਾਜੇ ॥” (ਵਜਨ ਵਾਲੇ ਭਾਵ ਧੌਂਸੇ) ਗਉ ੧, ਅਸ ੧੦, ੫:੧ (੨੨੫). 4. ਵਜਾਏ, ਵਜਾਣ ਤੋਂ। playing. “ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥” ਸੂਹੀ ੧, ੮, ੪:੨ (੭੩੦).
|
Mahan Kosh Encyclopedia |
ਵੱਜੇ. ਦੇਖੋ- ਵਜਣਾ। 2. ਬੰਦ ਹੋਏ. ਵੱਜੇ. “ਨਉ ਦਰ ਵਾਜੇ, ਦਸਵੈ ਮੁਕਤਾ.” (ਮਾਝ ਅ: ਮਃ ੩) ਜਦ ਨੌ ਦ੍ਵਾਰ ਬੰਦ ਹੋਏ, ਭਾਵ- ਵਿਕਾਰਾਂ ਵੱਲੋਂ ਉਨ੍ਹਾਂ ਦੇ ਕਪਾਟ ਭਿੜੇ, ਤਦ ਦਸਮਦ੍ਵਾਰ ਦਾ ਦਰ ਖੁਲ੍ਹਿਆ। 3. ਵਜਾਏ. “ਵਾਜੇ ਬਾਝਹੁ ਸਿੰਙੀ ਬਾਜੈ.” (ਸੂਹੀ ਮਃ ੧) ਬਗ਼ੈਰ ਵਜਾਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|