Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaajæ. 1. ਵਜਦੇ। sound plays. “ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥” ਸਿਰੀ ੧, ਅਸ ੧੪, ੮:੧ (੬੨) “ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥” (ਵਜਦੀ ਭਾਵ ਆਵਾਜ਼ ਸੁਣਾਈ ਦਿੰਦੀ) ਆਸਾ ੧, ੧੯, ੨:੧ (੩੫੪). 2. ਅਟਕੇ, ਵਸੇ। stays, lives. “ਵਾਜੈ ਪਉਣੁ ਤੈ ਆਪਿ ਵਜਾਏ ॥” (ਵਜਦਾ ਭਾਵ ਸਰੀਰ ਵਿਚ ਸੁਆਸ ਚਲਦਾ ਹੈ) ਮਾਰੂ ੩, ਸੋਲਾ ੧੩, ੨:੧ (੧੦੫੬).
|
SGGS Gurmukhi-English Dictionary |
[Var.] From Vajâe
SGGS Gurmukhi-English Data provided by
Harjinder Singh Gill, Santa Monica, CA, USA.
|
|