Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaat. 1. ਰਸਤਾ, ਰਾਹ। route, way. “ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥” ਸਿਰੀ ੧, ੩, ੧:੨ (੧੫) “ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥” (ਤੇਰੇ ਰਾਹ ਦਾ ਗਿਆਨ) ਸਿਰੀ ੧, ੭, ੩:੧ (੧੬). 2. ਰੀਤ। tradition, cutom. “ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥” ਆਸਾ ੧, ਅਸ ੧੩, ੧੦:੧ (੪੧੮).
|
SGGS Gurmukhi-English Dictionary |
1. way, route. 2. on the way. 3. tradition, custom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. distance, journey. (2) n.m. watt.
|
Mahan Kosh Encyclopedia |
ਸੰ. ਨਾਮ/n. ਮਾਰਗ. ਰਾਹ. “ਸੋ ਜਨੁ ਜਮ ਕੀ ਵਾਟ ਨ ਪਾਈਐ.” (ਆਸਾ ਮਃ ੫) “ਮੇਰਾ ਸੀਸੁ ਕੀਜੈ ਗੁਰਵਾਟ” (ਮਾਲੀ ਮਃ ੪) 2. ਰੀਤਿ. ਚਾਲ. “ਜਿਉ ਲਾਹਾ ਤੋਟਾ ਤਿਵੈ, ਵਾਟ ਚਲਦੀ ਆਈ.” (ਆਸਾ ਅ: ਮਃ ੧) 3. ਇਮਾਰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|