Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaḋ ⒤. 1. ਝਗੜਿਆਂ ਨੂੰ। controversies. “ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥” ਸਿਰੀ ੧, ਅਸ ੫, ੭:੨ (੫੬) “ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥” (ਝਗੜੇ ਵਿਚ) ਗਉ ੧, ਅਸ ੧੨, ੪:੧ (੨੨੬). 2. ਫਜੂਲ, ਬੇਅਰਥ, ਨਿਰਾਰਥਕ। useless. “ਬਿਨੁ ਬੂਝੇ ਸਭੁ ਵਾਦਿ ਜੋਨੀ ਭਰਪਤੇ ॥” ਸੂਹੀ ੫, ਅਸ ੫, ੫:੨ (੭੬੨). 3. ਝਗੜਾ ਕਰਨ ਵਾਲੇ, ਝਗੜਾਲੂ। quarelsome. “ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥” ਰਾਮ ੫, ਵਾਰ ੧ ਸ, ੫, ੨:੧ (੯੫੭).
|
SGGS Gurmukhi-English Dictionary |
(from Sk. Vâda) Dispute, quarrel from Vâdi
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਾਦ (ਝਗੜੇ) ਵਿੱਚ. “ਜਨਮੂ ਬਿਹਾਨੋ ਅੰਹਕਾਰਿ ਅਰੁ ਵਾਦਿ,” (ਰਾਮ ਮਃ ੫) 2. ਦੇਖੋ- ਵਾਦੀ 4. “ਇਕ ਵੈਰੀ ਸਭ ਵਾਦਿ.” (ਵਾਰ ਰਾਮ ੨ ਮਃ ੫) 3. ਸੰ. ਵਿਦ੍ਵਾਨ. ਪੰਡਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|