Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaḋʰaa-ee. 1. ਅਸ਼ੀਰਵਾਦ, ਮੁਬਾਰਕ ਬਾਦ। felicitation, congratulations. “ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥” ਮਾਝ ੫, ੩੧, ੪:੨ (੧੦੩). 2. ਖੁਸ਼ੀ ਹੋਈ। pleased, gets congratulations. “ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥” (ਵਧਾਈਆਂ ਮਿਲੀਆਂ) ਗਉ ੪, ਵਾਰ ੧੮:੫ (੩੧੧).
|
Mahan Kosh Encyclopedia |
ਦੇਖੋ- ਵਧਾਈ. “ਮਿਲਿ ਸੰਤਜਨਾ ਵਾਧਾਈ.” (ਵਡ ਘੋੜੀਆ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|