Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaari-aa. 1. ਕੁਰਬਾਨ, ਸਦਕੇ। sacrifies. “ਵਾਰਿਆ ਨ ਜਾਵਾ ਏਕ ਵਾਰ ॥” ਜਪੁ ਵਾਰ ੧੬:੨੩ (3) “ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥” ਸਿਰੀ ੪, ੬੮, ੧*:੨ (੪੧). 2. ਪਿਛੇ ਰਖਿਆ, ਲੁਕਾਇਆ। kept to myself. “ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥” ਸਲੋ ਫਰ, ੨੨:੧ (੧੩੭੯).

SGGS Gurmukhi-English Dictionary
[P. v.] Be sacrificed
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਵਾਰਣ ਅਤੇ ਵਾਰਨਾ। 2. ਪਿੱਛੇ ਰੱਖਿਆ. ਲੁਕੋਇਆ. “ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆ.” (ਸ. ਫਰੀਦ) ਜੇ ਮੈ ਮਿਤ੍ਰਾਂ ਦੇ ਆਉਣ ਪੁਰ ਕੁਝ ਲੁਕੋ ਰੱਖਿਆ ਹੁੰਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits