Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaree-aa. 1. ਕੁਰਬਾਨ ਜਾਂਦਾ ਹਾਂ, ਸਦਕੇ/ਬਲਿਹਾਰ ਜਾਂਦਾ ਹਾਂ। sacrifies. “ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥” ਮਾਝ ੪, ੭, ੧:੨ (੯੬). 2. ਰੋਕੀਆਂ, ਵਰਜੀਆਂ। check, prevent. “ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥” ਮਾਝ ੧, ਵਾਰ ੨੨:੨ (੧੪੮).
|
SGGS Gurmukhi-English Dictionary |
1. expression of sacrifice/ intense devotion/ greatfulness, expression of great respect. 2. forbade.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਰਜਨ ਕੀਤਾ. ਰੋਕਿਆ. “ਕਰਨਿ ਭਗਤਿ ਦਿਨੁ ਰਾਤਿ, ਨ ਰਹਨੀ ਵਾਰੀਆ.” (ਮਃ ੧ ਵਾਰ ਮਾਝ) 2. ਰੋਕਣ (ਵਰਜਣ) ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|