Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaasee. 1. ਨਿਵਾਸ ਕਰਨ ਵਾਲੇ, ਨਿਵਾਸੀ। occupants, inhabitants. “ਕਈ ਕੋਟਿ ਪਾਤਾਲ ਕੇ ਵਾਸੀ ॥” ਗਉ ੫, ਸੁਖ ੧੦, ੫:੧ (੨੭੬). 2. ਵਸ ਵਿਚ। control. “ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥” ਮਾਰੂ ੫, ਵਾਰ ੧੮:੫ (੧੧੦੦).

SGGS Gurmukhi-English Dictionary
1. occupants, inhabitants. 2. in control.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. resident, inhabitatn, dweller, denizen, citizen.

Mahan Kosh Encyclopedia

ਨਾਮ/n. ਰਹਾਇਸ਼. ਨਿਵਾਸ. “ਵਾਸੀ ਨਾਮ ਪੂਛ ਸਰ ਲੀਨੋ.” (ਗੁਵਿ ੧੦) 2. {वासिन्.} ਵਿ. ਵਸਣ ਵਾਲਾ. “ਘਟ ਘਟ ਵਾਸੀ ਸਰਬ ਨਿਵਾਸੀ.” (ਸੂਹੀ ਛੰਤ ਮਃ ੫) 3. ਵਸ਼ (ਕ਼ਾਬੂ) ਹੈ. “ਸਭਿ ਕਾਲੈ ਵਾਸੀ.” (ਵਾਰ ਮਾਰੂ ੨. ਮਃ ੫) 4. ਵਸਦਾ, ਵਸਦੇ ਹਨ. “ਸੇ ਜਨ ਜੁਗ ਮਹਿ ਸੁਖ ਵਾਸੀ.” (ਸੋਪੁਰਖੁ) 5. ਦੇਖੋ- ਬਾਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits