Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaas ⒰. 1. ਸੁਗੰਧੀ, ਵਾਸਨਾ, ਖੁਸ਼ਬੂ। fragrance. “ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥” ਸਿਰੀ ੧, ੪, ੨:੧ (੧੫) “ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥” ਸਿਰੀ ੧, ਅਸ ੬, ੧:੧ (੫੬). 2. ਵਾਸਾ। reside, occupation. “ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥” (ਟਿਕਾਣਾ, ਭਾਵ ਵੜਨ ਨਹੀਂ ਦਿੰਦੀ) ਆਸਾ ੫, ੪, ੧*:੧ (੩੭੧) “ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥” ਸਿਰੀ ੧, ੧੨, ੪:੧ (੧੮) “ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥” (ਵਿਸੇਬਾ) ਰਾਮ ੩, ਵਾਰ ੭ ਸ, ੩, ੨:੪ (੯੪੯).
|
SGGS Gurmukhi-English Dictionary |
[1. P. n. 2. P. n.] 1. dwelling, abode, residence. 2. fragrance
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਿਵਾਸ. ਰਹਾਇਸ਼. “ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ.” (ਵਾਰ ਆਸਾ) 2. ਦੇਖੋ- ਬਾਸ ਅਤੇ ਵਾਸ। 3. ਸੰ. ਵਿਸ਼ਨੁ। 4. ਸਭ ਵਿੱਚ ਵਸਣ ਵਾਲਾ ਕਰਤਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|