Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaahæ. 1. ਲਈ, ਵਾਸਤੇ। for. “ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥” ਆਸਾ ੧, ਪਟੀ ੭:੨ (੪੩੨). 2. ਓਹਨਾਂ ਨੇ। they. “ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥” ਤਿਲੰ ੧, ੪, ੩:੧ (੭੨੨).
|
SGGS Gurmukhi-English Dictionary |
1. they. 2. for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਉਨ੍ਹਾਂ ਨੇ “ਵਾਹੈ ਕਿਨੀ ਬਾਤੀ ਸਹੁ ਪਾਈਐ?” (ਤਿਲੰ ਮਃ ੧) 2. ਵਾਹੁੰਦਾ ਹੈ। 3. ਸ਼ਸਤ੍ਰ ਪ੍ਰਹਾਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|