Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-aapæ. ਹੋਵੇ, ਲਗੇ, ਚਿੰਬੜੇ। happen. “ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥” (ਆ ਪੈਂਦਾ) ਸਿਰੀ ੫, ੮੪, ੧*:੨ (੪੭) “ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥” ਧਨਾ ੫, ੪੯, ੧:੨ (੬੮੨) “ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥” (ਪੈਂਦਾ) ਗੋਂਡ ੫, ੨੨, ੧*:੧ (੮੬੯) “ਭੁਖ ਵਿਆਪੈ ਬਹੁ ਬਿਧਿ ਧਾਵੈ ॥” (ਲਗਦੀ ਹੈ) ਮਾਝ ੫, ੧੫, ੧:੨ (੯੮) “ਅਧਕੀ ਤ੍ਰਿਸਨਾ ਵਿਆਪੈ ਨਾਮੁ ॥” (ਚਿੰਬੜਦੀ ਹੈ) ਗਉ ੧, ਅਸ ੧੨, ੩:੨ (੨੨੬) “ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥” (ਪੋਂਹਦਾ) ਮਾਰੂ ੫, ਅਸ ੩, ੨:੨ (੧੦੧੮).
|
SGGS Gurmukhi-English Dictionary |
[P. v.] To occur, to happen, to be engrossed
SGGS Gurmukhi-English Data provided by
Harjinder Singh Gill, Santa Monica, CA, USA.
|
|