Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vikaar. 1. ਮਾੜੇ ਵਿਚਾਰ, ਮੰਦ ਭਾਵਨਾ। evil thought. “ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥” ਸਿਰੀ ੧, ੭, ੧*:੨ (੧੬) “ਹੋਇ ਕੁਚੀਲੁ ਰਹਾ ਮਲੁਧਾਰੀ ਦੁਰਮਤਿ ਮਤਿ ਵਿਕਾਰ ॥” (ਭੈੜਾਪਣ) ਮਾਝ ੧, ਵਾਰ ੪ ਸ, ੧, ੧:੫ (੧੩੯). 2. ਮਾੜੇ, ਖਰਾਬ, ਵਿਅਰਥ। evil, useless. “ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥” ਸਿਰੀ ੧, ੧੩, ੫:੧ (੧੯) “ਗਾਲੑੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥” (ਵਿਅਰਥ) ਗਉ ੫, ਵਾਰ ੧੪ ਸ, ੫, ੧:੨ (੩੨੧). 3. ਬੁਰਾਈਆਂ। evil deeds. “ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥” ਸਿਰੀ ੩, ੫੯, ੧:੧ (੩੬). 4. ਬੁਰੇ ਬਣੇ। became evil/mean. “ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥” ਆਸਾ ੩, ਅਸ ੩੧, ੨:੧ (੪੨੭).
|
SGGS Gurmukhi-English Dictionary |
[P. n.] Evil, sin, defect, immortal act
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m evil, immoral act, sin, perversion, perversity; defect, flaw, fault, imperfection; deterioration.
|
Mahan Kosh Encyclopedia |
ਦੇਖੋ- ਬਿਕਾਰ. “ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|