Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vigsæ. 1. ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। is happy. “ਨਾਨਕ ਵਿਗਸੈ ਵੇਪਰਵਾਹੁ ॥” ਜਪੁ ੩:੧੪ (2). 2. ਖਿੜਦਾ ਹੈ। is gladiolus/pleased. “ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥” (ਹਿਰਦੇ ਰੂਪੀ ਕਮਲ) ਮਾਝ ੪, ੨, ੩:੩ (੯੪).
|
SGGS Gurmukhi-English Dictionary |
[P. v.] Blossoms, blooms, delights
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਿਗਸਾਤ, ਵਿਗਸਾਵਦ, ਵਿਗਸਿਆ, ਵਿਗਸੀਤਾ, ਵਿਗਸੇਤ, ਵਿਗਸੰਦਾ) ਵਿਕਾਸ ਹੁੰਦਾ ਹੈ. ਖਿੜਦਾ ਹੈ. ਵਿਕਸਿਤ ਹੋਇਆ। 2. ਪ੍ਰਸੰਨ ਹੁੰਦਾ ਹੈ. “ਕਰੇ ਆਪਿ ਆਪੇ ਵਿਗਸੀਤਾ.” (ਮਃ ੩ ਵਾਰ ਗੂਜ ੧) “ਵੇਖੈ ਬਿਗਸੈ ਕਰਿ ਵੀਚਾਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|