Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vigo-é. 1. ਗੁਆਚੇ ਹੋਏ, ਖੁੰਝੇ ਹੋਏ। lost. “ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥” ਮਾਝ ੧, ਵਾਰ ੨੬ ਸ, ੧, ੧:੧੧ (੧੫੦). 2. ਖਰਾਬ ਕੀਤੇ। spoiled. “ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥” ਆਸਾ ੧, ੩੯, ੨:੨ (੩੬੦).
|
SGGS Gurmukhi-English Dictionary |
spoiled, ruined.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|