Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vicʰahu. 1. ਅੰਦਰੋਂ, ਭੀਤਰੋਂ। from inside. “ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥” ਸਿਰੀ ੧, ੧੪, ੧:੧ (੧੯). 2. ਵਿਚੋਂ। from. “ਸਤਿਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥” ਸਿਰੀ ੩, ੪੯, ੧:੨ (੩੨) “ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥” ਗੂਜ ੩, ਵਾਰ ੧੨ ਸ, ੩, ੨:੬ (੫੧੩).
|
SGGS Gurmukhi-English Dictionary |
[P. adv.] From inside
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਿਚਉ) ਬੀਚ ਸੇ. ਅੰਦਰੋਂ. “ਵਿਚਹੁ ਆਪੁ ਗਵਾਇਕੈ.” (ਮਃ ੩ ਵਾਰ ਸ਼੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|