Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vicʰʰu-ṛi-aa. 1. ਵਿਛੜ ਗਿਆ, ਵਖ ਹੋ ਗਿਆ। seprated. “ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥” ਸਾਰ ੪, ਵਾਰ ੧੫ ਸ, ੧, ੧:੨ (੧੨੪੩) “ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥” ਆਸਾ ੪, ਸੋਪੁ ੨, ੨:੪ (੧੧). 2. ਵਿਛੜੇ ਹੋਇਆਂ ਨੂੰ। seprated. “ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮੁ ਪਿਆਰਿ ॥” ਸਿਰੀ ੧, ਅਸ ੧੨, ੩:੧ (੬੦). 3. ਵਿਛੜਿਆ ਹੋਇਆ। seprated. “ਜਨਮ ਜਨਮ ਕਾ ਵਿਛੁੜਿਆ ਮਿਲਿਆ ॥” ਮਾਝ ੫, ੨੬, ੩:੧ (੧੦੨).

SGGS Gurmukhi-English Dictionary
[Var.] From Vichurahi, p. n. from Separated ones
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits