Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vidaaṇaa. 1. ਅਸਚਰਜ, ਹੈਰਾਨੀਜਨਕ। wonderous. “ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥” ਆਸਾ ੪, ਸੋਪੁ ੧, ੨:੨ (੧੧). 2. ਓਪਰਾ, ਬੇਗਾਨਾ। alien. “ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥” ਵਡ ੧, ੩, ੧:੨੦ (੫੫੮) “ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥” (ਓਪਰਾ, ਨਿਖਸਮਾ (ਦਰਪਣ) ਸੂਹੀ ੧, ਅਸ ੩, ੬:੨ (੭੫੨).
|
SGGS Gurmukhi-English Dictionary |
wonderous, astonishing, amazing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਿਡਾਣ, ਵਿਡਾਣੀ, ਵਿਡਾਣੁ, ਵਿਡਾਨ) ਸੰ. {विडम्बन} ਵਿਡੰਬਨ. ਦੇਖੋ- ਬਿਡਾਣ. “ਬਹੁਤਾ ਏਹੁ ਵਿਡਾਣੁ.” (ਜਪੁ “ਜਾ ਸਹੁ ਭਇਆ ਵਿਡਾਣਾ.” (ਵਡ ਮਃ ੧) “ਸੇਵਾ ਕਰਹਿ ਵਿਡਾਣੀ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|