Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vidaaṇee. 1. ਬੇਗਾਨੀ, ਪਰਾਈ, ਹੋਰਾਂ ਦੀ। others, unrelated stranger. “ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥” ਸਿਰੀ ੩, ੪੫, ੧:੧ (੩੧) “ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥” ਵਡ ੪, ਵਾਰ ੩ ਸ, ੩, ੨:੧ (੫੮੬). 2. ਅਸਚਰਜ। stranger. “ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥” ਮਾਝ ੩, ਅਸ ੧੪, ੨:੨ (੧੧੭) “ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥” (ਅਸਚਰਜ ਰੂਪ) ਗਉ ੫, ਸੁਖ ੧੭, ੫:੧੦ (੨੮੬). 3. ਅਸਚਰਜ ਕੌਤਕਾਂ ਵਾਲੇ। who perform miracles. “ਤੂੰ ਆਪੇ ਜਾਣਹਿ ਸਰਬ ਵਿਡਾਣੀ ॥” (ਅਸਚਰਜ ਚੋਜਾਂ ਵਾਲੇ) ਆਸਾ ੧, ੨੧, ੫:੨ (੩੫੫) “ਤੂ ਆਪੇ ਜਾਣਹਿ ਸਰਬ ਵਿਡਾਣੀ ॥” (ਹਰ ਤਰ੍ਹਾਂ ਦੇ ਕੌਤਕਾਂ ਵਾਲੇ) ਭੈਰ ੧, ੧, ੩:੨ (੧੧੨੫).
|
SGGS Gurmukhi-English Dictionary |
[P. adj.] Unfamiliear, other
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਿਡਾਣ, ਵਿਡਾਣਾ, ਵਿਡਾਣੁ, ਵਿਡਾਨ) ਸੰ. {विडम्बन} ਵਿਡੰਬਨ. ਦੇਖੋ- ਬਿਡਾਣ. “ਬਹੁਤਾ ਏਹੁ ਵਿਡਾਣੁ.” (ਜਪੁ “ਜਾ ਸਹੁ ਭਇਆ ਵਿਡਾਣਾ.” (ਵਡ ਮਃ ੧) “ਸੇਵਾ ਕਰਹਿ ਵਿਡਾਣੀ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|