Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viṫ. ਧਨ, ਦੌਲਤ। wealth, fortune. “ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥” ਆਸਾ ੫, ੧੫੨, ੧*:੧ (੪੦੮).
|
SGGS Gurmukhi-English Dictionary |
wealth, fortune.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਤ੍. ਧਾ. ਦਾਨ ਕਰਨਾ, ਧਰਮ ਕਰਨਾ। 2. ਸੰ. ਵਿੱਤ {वित्त} ਨਾਮ/n. ਧਨ. “ਹਰਿ ਵਿਚ ਚਿਤ ਦੁਖਾਹੀ.” (ਆਸਾ ਪੜਤਾਲ ਮਃ ੫) ਵਿਤ (ਧਨ) ਹਰਿ (ਚੁਰਾਕੇ) ਦਿਲ ਦੁਖਾਉਂਦੇ ਹਨ। 3. ਵਿ. ਜਾਣਨ ਵਾਲਾ (ਸੰ. ਵਿਦ੍). ਜਿਵੇਂ- ਆਤਮਵਿਤ੍। 4. ਪੰਜਾਬੀ ਵਿੱਚ ਕਦਰ (ਸਾਮਰਥ) ਅਰਥ ਵਿੱਚ ਭੀ ਵਿਤ ਆਂਉਂਦਾ ਹੈ, ਦੇਖੋ- ਬਿਤ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|