Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Virlaa. ਚੁਣਿਆ ਹੋਇਆ, ਚੀਦਾ, ਕੋਈ ਹੀ। rare. “ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥” ਸਿਰੀ ੫, ੯੬, ੧:੨ (੫੧).
|
SGGS Gurmukhi-English Dictionary |
[P. adj.] Rate, scarce
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. loose, thinly placed, not dense, sparse; rare, exceptional, uncommon, sporadic, infrequent.
|
Mahan Kosh Encyclopedia |
(ਵਿਰਲ) ਸੰ. ਵਿ. ਛਿੱਦਾ. ਜੋ ਸੰਘਣਾ ਨਹੀਂ। 2. ਨਾ ਰਲਿਆ ਹੋਇਆ. ਵੱਖ। 3. ਚੁਣਿਆ ਹੋਇਆ. ਚੀਦਾ. “ਵਿਰਲਾ ਕੋ ਪਾਏ ਗੁਰਸਬਦ ਵੀਚਾਰਾ.” (ਗਉ ਮਃ ੩) “ਐਸੇ ਜਨ ਵਿਰਲੇ ਸੰਸਾਰੇ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|