Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visat ⒰. 1. ਵਿਚੋਲਾ, ਵਕੀਲ। middleman. “ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥” ਮਾਝ ੧, ਵਾਰ ੨੨ ਸ, ੨, ੨:੫ (੧੪੮). 2. ਵਿਸ਼ਸ਼ਟ ਭਾਵ ਉਤਮ, ਚੰਗੇ। nobble. “ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥” ਗਉ ੪, ਵਾਰ ੨੪ ਸ, ੪, ੧:੨ (੩੧੩) “ਵਿਸਟੁ ਸੁਭਾਈ ਪਾਇਆ ਮੀਤ ॥” ਆਸਾ ੫, ੬, ੨:੩ (੩੭੨).
|
SGGS Gurmukhi-English Dictionary |
[P. n.] Go-between, mediator
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿਸ਼ਿਸ਼੍ਟ. ਵਿ. ਵਿਸ਼ੇਸ਼ਣ ਯੁਕ੍ਤ. ਗੁਣ ਧਾਰਨ ਵਾਲਾ. “ਵਿਸਟੁ ਗੁਰੂ ਮੈ ਪਾਇਆ.” (ਮਃ ੪ ਵਾਰ ਗਉ ੧) “ਸਤਿਗੁਰੁ ਭਿਸਟੁ ਮੇਲਿ ਮੇਰੇ ਗੋਵਿੰਦਾ !” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|