Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vis-rahi. 1. ਭੁਲੇ। forget. “ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥” ਮਾਝ ੫, ੧੯, ੪:੧ (੧੦੦). 2. ਭੁਲੇਂ, ਭੁਲਦਾ ਹੈਂ, ਵਿਸਾਰਦਾ ਹੈਂ, ਭੁਲ ਜਾਵੇਂ। are forgotten. “ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥” ਗਉ ੩, ੨੭, ੨:੧ (੧੬੦).
|
SGGS Gurmukhi-English Dictionary |
[P. v.] Be forgotten
SGGS Gurmukhi-English Data provided by
Harjinder Singh Gill, Santa Monica, CA, USA.
|
|