Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visræ. 1. ਵਿਸਰਨ ਨਾਲ, ਭੁਲਣ ਨਾਲ। forgetting. “ਆਖਾ ਜੀਵਾ ਵਿਸਰੈ ਮਰਿ ਜਾਉ ॥” ਆਸਾ ੧, ਸੋਦ ੩, ੧:੧ (9). 2. ਭੁਲ ਗਏ, ਵਿਸਰ ਜਾਏ। forgot. “ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥” ਸਿਰੀ ੩, ੫੫, ੧:੩ (੩੫).
|
SGGS Gurmukhi-English Dictionary |
[Var.] From Visarahi
SGGS Gurmukhi-English Data provided by
Harjinder Singh Gill, Santa Monica, CA, USA.
|
|