Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vihaaṇee. ਲੰਘਦੀ ਹੈ, ਬਤੀਤ ਹੁੰਦੀ ਹੈ, ਗੁਜ਼ਰਦੀ ਹੈ। passes away. “ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥” ਸਿਰੀ ੩, ੪੫, ੧:੨ (੩੧) “ਮੇਰੀ ਮੇਰੀ ਕਰਤ ਵਿਹਾਣੀ ॥” (ਲੰਘ ਗਈ, ਬਤੀਤ ਹੋ ਗਈ) ਮਾਰੂ ੩, ਸੋਲਾ ੬, ੪:੧ (੧੦੪੯).
|
SGGS Gurmukhi-English Dictionary |
[Var.] From Vihâi
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਿਹਾਣਾ) ਗੁਜ਼ਰਿਆ. ਗੁਜ਼ਰੀ ਵੀਤਿਆ. ਵੀਤੀ. ਹੋਈ. “ਰੈਣਿ ਵਿਹਾਣੀ ਪਛੁਤਾਣੀ.” (ਮਾਝ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|