Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vihaaḋee. ਗੁਜ਼ਰਦੀ, ਲੰਘਦੀ, ਬਤੀਤ ਹੁੰਦੀ। passes away. “ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥” ਸਿਰੀ ੪, ਪਹ ੩, ੪:੨ (੭੭).
|
Mahan Kosh Encyclopedia |
ਗੁਜ਼ਰਦੀ. ਵੀਤਦੀ. “ਚਲੀ ਰੈਣਿ ਵਿਹਾਦੀ.” (ਸ੍ਰੀ ਮਃ ੪ ਪਹਰੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|