Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vihooṇaa. ਰਹਿਤ, ਬਿਨਾਂ। without, lacking. “ਸੁਰਤਿ ਵਿਹੂਣਾ ਕੋਇ ਨ ਕੀਆ ॥” ਸਿਰੀ ੧, ੩੦, ੧:੨ (੨੪) “ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥” (ਖਾਲੀ, ਵਿਛੁੜਿਆ ਹੋਇਆ) ਜੈਤ ੫, ਵਾਰ ੧੨:੨ (੭੦੮) “ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥” (ਸਖਣਾ) ਸੂਹੀ ੩, ਛੰਤ ੨, ੩:੪ (੭੬੮).
|
SGGS Gurmukhi-English Dictionary |
[Var.] from Vihūna
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj./ adj.m. deprived of, without, wanting, lacking.
|
|