Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veecʰaaree-æ. ਵਿਚਾਰ ਕਰੀਏ, ਧਿਆਨ ਵਿਚ ਲਿਆਈਏ। delebrate. “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥” (ਧਿਆਨ ਵਿਚ ਰਖੀਏ) ਸਿਰੀ ੩, ੫੫, ੧:੧ (੩੫) “ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥” ਸਿਰੀ ੧, ੧੨, ੪:੨ (੧੮) “ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥” (ਭਾਵ ਨਿਰਣਾ) ਆਸਾ ੧, ਵਾਰ ੧੨:੪ (੪੬੯).
|
SGGS Gurmukhi-English Dictionary |
think, deliberate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|