Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veecʰaaro. ਵਿਚਾਰ, ਚਿੰਤਨ। thought. “ਆਵਣ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥” (ਵਿਚਾਰ ਕੇ, ਵਿਚਾਰ ਰਾਹੀਂ) ਆਸਾ ੧, ਛੰਤ ੩, ੩:੪ (੪੩੭) “ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥” ਗਉ ੧, ਛੰਤ ੨, ੪:੧ (੨੪੩) “ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥” (ਵਿਚਾਰਦਾ ਹੈ, ਨਿਗਰਾਨੀ ਕਰਦਾ ਹੈ) ਵਡ ੧, ਅਲਾ ੩, ੧:੪ (੫੮੦).
|
SGGS Gurmukhi-English Dictionary |
deliberation, thought, conclusion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|